ਸੋਚਾਂ

ਸਿਰਫ਼ ਤੇਰੀ ਆਵਾਜ਼ ਸੁਣ ਕੇ ਸਾਰੀ ਉਮਰ ਜੀ ਸਕਦੀ ਹਾਂ

ਤੇਰਾ ਮੈਨੂੰ ਅਲੱਗ ਅਲੱਗ ਨਾਵਾਂ ਨਾਲ ਬੁਲਾਉਣਾ

ਤੇ ਵਿਚ ਵਿਚ ਕੋਈ ਗੀਤ ਗਾਈ ਜਾਣਾ

ਮੇਰੀ ਚੁਪ ਨਾਲ ਹੀ ਹੁਁਗਾਰੇ ਭਰੀ ਜਾਣਾ

ਤੇਰਾ ਬੇਬਸ ਜਿਹਾ ਹਾਸਾ ਹੱਸੀ ਜਾਣਾ

ਮੇਰੀ ਰੂਹ ਦੇ ਸੁਕੂਨ, ਤੂੰ ਕਿਓਂ ਮਜਬੂਰ ਹੋ ਗਿਓਂ…

Leave a comment