ਪੀਲੇ ਪੱਤੇ

ਆਹ ਜਿਹੜੇ ਪੀਲੇ ਪੱਤੇ ਉੱਡੇ ਫਿਰਦੇ ਨੇ ਅੱਜਕਲ
ਇੰਝ ਲੱਗਦਾ ਜਿਵੇਂ ਨਜ਼ਮਾਂ ਉੱਡਦੀਆਂ ਫਿਰਦੀਆਂ ਨੇ ਹਵਾ ਚ
ਬਿਲਕੁਲ ਉਸ ਤਰਾਂ ਜਿਵੇਂ ਕੋਈ ਖ਼ਿਆਲ ਆਉਂਦਾ ਹੈ ਮਨ ਵਿਚ
ਤੇ ਜਦੋਂ ਲਿਖਣ ਲੱਗੋ ਤਾਂ ਵਰੋਲੇ ਜਿਹੇ ਵਾਂਗ ਘੁਮ ਕੇ
ਪਤਾ ਨੀ ਕਿਥੇ ਉੱਡ ਜਾਂਦਾ ਹੈ
ਆਹ ਜਿਹੜੇ ਪੀਲੇ ਪੱਤੇ
ਝੜ ਰਹੇ ਨੇ ਅੱਜਕਲ
ਇੰਝ ਲਗਦਾ ਜਿਵੇਂ ਕੋਈ ਗ਼ਜ਼ਲ ਕਹੀ ਐ

ਤਰੱਨੁਮ ਚ ਦਰਖ਼ਤਾਂ ਨੇ

ਆਹ ਜਿਹੜੇ ਪੀਲੇ ਪੱਤੇ ਉੱਡੇ ਫਿਰਦੇ ਨੇ ਅੱਜਕਲ
ਕਿਤੋਂ ਦੇ ਕਿਤੇ ਚਲੇ ਜਾਂਦੇ ਨੇ ਉੱਡ ਕੇ
ਤੇ ਯਾਦਾਂ ਦੇ  ਢੇਰ ਵਿਚ ਜਾ ਰਲਦੇ ਨੇ
ਜਿਹਨਾ ਨੂਂੰ ਕੂੜੇ ਦਾ  ਢੇਰ ਸਮਝ ਕੇ
ਅੱਗ ਲਾ ਦੇਵੇਗਾ ਕੋਈ
ਆਹ ਜਿਹੜੇ ਪੀਲੇ ਪੱਤੇ ਉੱਡ ਕੇ
ਕਾਰ ਦੇ ਬੋਨੇਟ ਤੇ ਆ ਬਹਿੰਦੇ ਨੇ
ਕਿਸੇ ਦੇ ਖ਼ਿਆਲੀ ਚਿਹਰੇ ਵਰਗੇ
ਦੁਰਘਟਨਾ ਹੁੰਦੇ ਹੁੰਦੇ ਰਹਿ ਜਾਂਦੀ ਐ
ਇੰਝ ਧਿਆਨ ਖਿਚਦੇ ਨੇ ਆਪਣੇ ਵੱਲ

ਪੀਲੇ ਪੱਤੇ ਜਿਹੜੇ ਕਦੇ ਹਰੇ ਸੀ
ਜਿਊਂਦੇ ਬੇਨਾਮ ਰਿਸ਼ਤਿਆਂ ਵਰਗੇ
ਉਹਨਾਂ ਦੇ ਝੜਨ ਦੀ ਰੁਤ ਆ ਗਈ ਐ

ਬੇਨਾਮ ਰਿਸ਼ਤਿਆਂ ਦੇ ਮਰਨ ਦੀ ਰੁਤ ਆ ਗਈ ਐ

ਤਾਂਂਘਾਂ ਦਾ ਗਲ਼ ਘੁਟੱਣ ਦੀ ਰੁਤ ਆ ਗਈ ਐ

Advertisements

3 thoughts on “ਪੀਲੇ ਪੱਤੇ

 1. I’ve tried to write something especially for you. Hope, it brightens up your moments of reading and writing.

  Keep striving hard, be it shine or rain
  No efforts sincerely made will go in vain
  Doggedly strive to deserve amain
  This is the only option that is sane

  If you fail at first, try time and again
  Coz nothing is impossible to perseverance and pain
  Whatsoever is your aim, it’s easy to attain
  Just keep toiling and beat your brain

  Hurdles will show up, often, for certain
  But don’t you let it give you any mental strain
  Only keep your beliefs firm like a mountain
  And you will ultimately reap all the gain

  Success is a phenomenon that demands efforts in chain
  So, whatever the temptations, just try to refrain
  Stay positive even if it’s not possible to sustain
  Eventually, this will curb your every bane
  ​​​​​​​​​Sahil Handa

  Like

  1. I am speechless…thank you so much Sahil…you write so well..your thoughts are so positive and inspirational…but what has touched me the most is that you wrote it for me😇 God bless

   Liked by 1 person

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s