ਜ਼ਿਮੀਂਦਾਰੀ

ਸਾਡੀਆਂ ਕਣਕਾਂ ਚ ਪਾ ਦੇ ਦਾਣੇ
ਅਸੀਂ ਵੀ ਜੱਗ ਵਿਚ ਹੋ ਜਾਈਏ ਸਿਆਣੇ
ਤੇਰੀ ਰਜ਼ਾ ਚ ਹੀ ਹੁਣ ਤੱਕ ਰਹੇ ਹਾਂ
ਮਿਠੇ ਕਰਕੇ ਮੰਨੇ ਨੇ ਸਾਰੇ ਭਾਣੇ
ਮਜ਼ਦੂਰੀ ਕਰਦਿਆਂ ਦੀ ਉਮਰ ਸਾਰੀ ਲੰਘ ਗਈ
ਫ਼ਿਰ ਵੀ ਡੰਗ ਹੀ ਮਸੀਂ ਅਸੀਂ ਟਪਾਏ ਆ
ਸਾਹ ਲੈ ਕੇ ਨਾ ਵੇਖਿਆ ਇੱਕ ਘੜੀ ਵੀ
ਜ਼ਿਮੀਂਦਾਰੀ ਚ ਨੀ ਬਣਦੇ ਰਾਜੇ ਰਾਣੇ

Advertisements

2 thoughts on “ਜ਼ਿਮੀਂਦਾਰੀ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s