ਸ਼ਾਮ ਦੇ ਰੰਗ

ਹੋਰ ਵੀ ਗੂੜੇ ਹੋ ਜਾਂਦੇ ਨੇ ਤੇਰੇ ਖ਼ਿਆਲ
ਜਦ ਸ਼ਾਮ ਪੈਂਦੀ ਐ
ਤੇ ਪੰਛੀ ਆਲਣਿਆਂ ਨੂੰ ਮੁੜਣ ਲਗਦੇ ਨੇ
ਜਿਵੇਂ ਸੂਰਜ ਦੇ ਜਾਣ ਲੱਗਿਆਂ
ਗੂੜੇ ਰੰਗਾਂ ਨਾਲ਼
ਅੰਬਰ ਅਜੀਬ ਜਿਹਾ ਅਮੀਰ ਲੱਗਣ ਲੱਗ ਪੈਂਦਾ ਐ
ਓਹੋ ਜਿਹੀ ਅਮੀਰ ਹੋ ਜਾਂਦੀ ਹਾਂ ਮੈਂ
ਤਿਰਕਾਲਾਂ ਨੂੰ ਤੇਰੀਆਂ ਯਾਦਾਂ ਦੇ ਖ਼ੁਸ਼ਨੁਮਾ ਰੰਗਾਂ ਨਾਲ਼

Advertisements

3 thoughts on “ਸ਼ਾਮ ਦੇ ਰੰਗ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s