ਟ੍ਰਕ ਡਰਾਈਵਰ

ਅੱਖਾਂ ਮੀਚ ਕੇ
ਤੇ ਕਦੇ ਝਮੱਕ ਕੇ
ਸੜਕਾਂ ਨਾਲ਼ ਗੱਲਾਂ ਕਰਦੇ
ਆਪਣੀ ਲੋਰ ਚ ਤੁਰੇ ਜਾਣਾ
ਜਦੋਂ ਮਰ ਜਾਣਾ ਹੈ
ਉਦੋਂ ਤਾਂ ਸੌਣਾ ਹੀ ਹੈ
ਟ੍ਰਕ ਡਰਾਈਵਰ ਦੀ ਕਿਸਮਤ ਹੈ
ਜਾਗਦੇ ਹੋਏ ਉਮਰ ਲੰਘਾਉਣਾ©

Advertisements

One thought on “ਟ੍ਰਕ ਡਰਾਈਵਰ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s